yahowah na badlega – ਯਹੋਵਾਹ ਨਾ ਬਦਲੇਗਾ

Faith Score+1
Faith Score+1

yahowah na badlega – ਯਹੋਵਾਹ ਨਾ ਬਦਲੇਗਾ

Tut ke digna fir na uthna, Eh digna ta paap banye,
Je tu digyea fir to uthyea, Hora lai eh misaal bane,
Sab badal javega, Mera yesu na badlega
Jagg guzar javega, Yesu na guzarega
Ikko rab jehda naam yahowah oh na badlega ….

Kach de vangu tidak gyea je, Jeena aukha ho reyea,
Vaid gamma da yesu mera, Vekh tere val aa reha,
Sab badal javega, Mera yesu na badlega
Jagg guzar javega, Yesu na guzrega
Ikko rab jehda naam yahowah oh na badlega ….

Hanju kar ke saaf tu apne, Tak jara ohde chehare nu,
Chuk saleeb le apni modye, Kar jara vishwas tu,
Sab badal javega, Mera yesu na badlega
Jagg guzar javega, Yesu na guzrega
Ikko rab jehda naam yahowah oh na badlega ….

Kar sakda je Kar yakeen eh, Pyar oh tanu karda eh,
Khater Teri jaan oh apni, Suli utte dharda eh,
Sab badal javega, Mera yesu na badlega
Jagg guzar javega, Yesu na guzrega
Ikko rab jehda naam yahowah oh na badlega ….

yahowah na badlega song lyrics in english

ਟੁੱਟ ਕੇ ਡਿੱਗਣਾ ਫਿਰ ਨਾ ਉੱਠਣਾ, ਇਹ ਡਿੱਗਣਾ ਤਾਂ ਪਾਪ ਬਣੇ,
ਜੇ ਤੂੰ ਡਿੱਗਿਆ ਫਿਰ ਤੋਂ ਉੱਠਿਆ, ਹੋਰਾਂ ਲਈ ਇਹ ਮਿਸਾਲ ਬਣੇ,
ਸਭ ਬਦਲ ਜਾਵੇਗਾ, ਮੇਰਾ ਯਿਸੂ ਨਾ ਬਦਲੇਗਾ
ਜੱਗ ਗੁਜ਼ਰ ਜਾਵੇਗਾ, ਯਿਸੂ ਨਾ ਗੁਜ਼ਰੇਗਾ
ਇੱਕੋ ਰੱਬ ਜਿਹਦਾ ਨਾਮ ਯਹੋਵਾਹ, ਉਹ ਨਾ ਬਦਲੇਗਾ

ਕੱਚ ਦੇ ਵਾਂਗੂ ਤਿੜਕ ਗਿਆ ਜੇ, ਜੀਣਾ ਔਖਾ ਹੋ ਰਿਹਾ,
ਵੈਦ ਗਮਾਂ ਦਾ ਯਿਸੂ ਮੇਰਾ, ਵੇਖ ਤੇਰੇ ਵੱਲ ਆ ਰਿਹਾ,
ਸਭ ਬਦਲ ਜਾਵੇਗਾ, ਮੇਰਾ ਯਿਸੂ ਨਾ ਬਦਲੇਗਾ
ਜੱਗ ਗੁਜ਼ਰ ਜਾਵੇਗਾ, ਯਿਸੂ ਨਾ ਗੁਜ਼ਰੇਗਾ
ਇੱਕੋ ਰੱਬ ਜਿਹਦਾ ਨਾਮ ਯਹੋਵਾਹ, ਉਹ ਨਾ ਬਦਲੇਗਾ।

ਹੰਝੂ ਕਰਕੇ ਸਾਫ਼ ਤੂੰ ਆਪਣੇ, ਤੱਕ ਜ਼ਰਾ ਉਹਦੇ ਚਿਹਰੇ ਨੂੰ,
ਚੁੱਕ ਸਲੀਬ ਲੈ ਆਪਣੀ ਮੋਡੇ, ਕਰ ਜ਼ਰਾ ਵਿਸ਼ਵਾਸ ਤੂੰ,
ਸਭ ਬਦਲ ਜਾਵੇਗਾ, ਮੇਰਾ ਯਿਸੂ ਨਾ ਬਦਲੇਗਾ।
ਜੱਗ ਗੁਜ਼ਰ ਜਾਵੇਗਾ, ਯਿਸੂ ਨਾ ਗੁਜ਼ਰੇਗਾ
ਇੱਕੋ ਰੱਬ ਜਿਹਦਾ ਨਾਮ ਯਹੋਵਾਹ, ਉਹ ਨਾ ਬਦਲੇਗਾ

ਕਰ ਸਕਦਾ ਜੇ ਕਰ ਯਕੀਂ ਇਹ, ਪਿਆਰ ਉਹ ਤੈਨੂੰ ਕਰਦਾ ਏ,
ਖਾਤਿਰ ਤੇਰੀ ਜਾਨ ਉਹ ਆਪਣੀ, ਸੂਲੀ ਉੱਤੇ ਧਰਦਾ ਏ,
ਸਭ ਬਦਲ ਜਾਵੇਗਾ, ਮੇਰਾ ਯਿਸੂ ਨਾ ਬਦਲੇਗਾ
ਜੱਗ ਗੁਜ਼ਰ ਜਾਵੇਗਾ, ਯਿਸੂ ਨਾ ਗੁਜ਼ਰੇਗਾ।
ਇੱਕੋ ਰੱਬ ਜਿਹਦਾ ਨਾਮ ਯਹੋਵਾਹ, ਉਹ ਨਾ ਬਦਲੇਗਾ..

We will be happy to hear your thoughts

      Leave a reply

      About Us

      Part of the Christianmedias organization, we are dedicated to sharing worship music to inspire prayer and devotion worldwide.

      World Tamil Christians - The Ultimate Collection of Christian Song Lyrics
      Logo