ਯਿਸੂ ਜੀ ਤੇਰੀ ਕਿਰਪਾ – Yeshu Ji teri Kirpa

Faith Score+3
Faith Score+3

ਯਿਸੂ ਜੀ ਤੇਰੀ ਕਿਰਪਾ – Yeshu Ji teri Kirpa

ਸ਼ੁਕਰ ਕਰਾਂ ਮੈਂ ਯਿਸੂ ਦਾ
ਮੇਰੀ ਜਾਨ ਬਚਾ ਲਈ ਏ
ਮੈਂ ਹੱਸਦਾ ਰਹਿਣਾ ਹਾਂ
ਉਹਦੀ ਕਿਰਪਾ ਪਾ ਲਈ ਏ
ਕਿਰਪਾ ਤੇਰੀ ਕਿਰਪਾ
ਕਿਰਪਾ ਯਿਸੂ ਜੀ ਤੇਰੀ ਕਿਰਪਾ……

ਮਰਦਾ ਸਾਂ ਮੈਂ ਵਿੱਚ ਗੁਨਾਹ ਦੇ
ਸਾਰ ਨਾਂ ਕੋਈ ਲੈਂਦਾ ਸੀ
ਬੱਝਿਆ ਸਾਂ ਮੈਂ ਰੋਗਾਂ ਦੇ ਨਾਲ
ਨੀਰ ਅੱਖਾਂ ਚੌਂ ਵਹਿੰਦਾ ਸੀ
ਸਾਕ ਸੰਬੰਧੀਆਂ ਨੇ ਵੀ
ਹੁਣ ਤਾਂ ਨਜ਼ਰ ਚੁਰਾ ਲਈ ਏ
ਮੈਂ ਹੱਸਦਾ……

ਚਾਰ ਜੀਆਂ ਨੇ ਚੁੱਕ ਕੇ ਮੋਢੇ
ਛੱਤ ਖੋਲ ਥੱਲੇ ਲਾਹਿਆ ਸੀ
ਇਹ ਕਿ ਹੋਇਆ ਪਲ ਦੋ ਪਲ ਵਿੱਚ
ਹਾਲ ਸਮਝ ਨਾ ਆਇਆ ਸੀ
ਚੁੱਕ ਕੇ ਮੰਜੀ ਘਰ ਤੁਰ ਜਾ ਗੱਲ
ਯਿਸੂ ਨੇ ਫ਼ਰਮਾਂ ਲਈ ਏ
ਮੈਂ ਹੱਸਦਾ……

ਪੰਜੀ ਨਾ ਸੀ ਗਿੱਝੇ ਦੇ ਵਿੱਚ
ਮੱਤ ਸ਼ੈਤਾਨ ਨੇ ਮਾਰੀ ਸੀ
ਰੱਬ ਦੇ ਮੁਹਰੇ ਬੈੱਠ ਬਿੱਲੇ ਨੇ
ਗੱਲ ਖੋਲਤੀ ਸਾਰੀ ਸੀ
ਭਰ ਤੇ ਘਰ ਹੁਣ ਖੁਸ਼ੀਆਂ ਦੇ ਨਾਲ
ਕੀਤੀ ਦੁਰ ਤਾਪਾਲੀ ਏ
ਮੈਂ ਹੱਸਦਾ……

Yeshu Ji teri Kirpa song lyrics in english

Shukar Kra Main Yeshu Da
Meri Jann Bacha Layi A
Mai Hassda Rhna Han
Ohdi Kirpa Paa Layi A
Kirpa Teri Kirpa
Kirpa Yeshu Ji teri Kirpa……

Marrda San Main Vich Gunah De
Saar Na Koi Lainda C
Bajjya San Main Rogan De Nal
Neer Akhan Cho Vehnda C
Saak Sambandiya Ne V Hun Tan
Nazar Churra Layi A
Mai Hassda……

Chaar Jiyan Ne Chuk K Mode
Chaat Khol Thale Lahya C
Ehh Ki Hoya Pal Do Pal Vich
Hal Samaj Na Aya C
Chuk k Manzi Ghar Turr Jaa
Gal Yeshu Ne Farma Layi A
Main Hassda……

Panji Na C Ghizze De Vich
Matt Shatan Ne Marri C
Rabb De muhre Baith Bille Ne
Gal Khol Ti Sari C
Bhar Te Ghar Hun Khushiyan De Nal
Kiti Dur Tapali A
Main Hassda

We will be happy to hear your thoughts

      Leave a reply

      About Us

      Part of the Christianmedias organization, we are dedicated to sharing worship music to inspire prayer and devotion worldwide.

      World Tamil Christians - The Ultimate Collection of Christian Song Lyrics
      Logo